ਮਾਘ ਮੇਲੇ ਦੌਰਾਨ ਪ੍ਰਯਾਗਰਾਜ 'ਚ IAS ਅਫ਼ਸਰ ਦੇ ਮਕਾਨ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 9 ਗ੍ਰਿਫ਼ਤਾਰ
ਮਾਘ ਮੇਲੇ ਦੌਰਾਨ ਪ੍ਰਯਾਗਰਾਜ ਦੇ ਕਿਡਗੰਜ ਖੇਤਰ ਵਿੱਚ ਪੁਲਿਸ ਨੇ ਇੱਕ ਵੱਡਾ ਵੇਸਵਾਗਮਨੀ ਰੈਕੇਟ ਬੇਨਕਾਬ ਕਰਦਿਆਂ ਆਈਏਐਸ ਅਧਿਕਾਰੀ ਦੇ ਨਾਮ ’ਤੇ ਕਿਰਾਏ ’ਤੇ ਲਏ ਮਕਾਨ ਵਿੱਚੋਂ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।