ਚੀਨ ਵਿੱਚ ਭਿਆਨਕ ਭੂਚਾਲ: ਸੈਂਕੜੇ ਮੌਤਾਂ, ਹਜ਼ਾਰਾਂ ਜਖ਼ਮੀ—ਬਚਾਵ ਕਾਰਵਾਈਆਂ ਜਾਰੀ
ਚੀਨ ਦੇ ਉੱਤਰ-ਪੱਛਮੀ ਇਲਾਕਿਆਂ ਵਿੱਚ ਆਏ ਤਾਕਤਵਰ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। 100 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਜਖ਼ਮੀ ਹਨ। ਦੁਰਗਮ ਇਲਾਕਿਆਂ ਵਿੱਚ ਰਾਹਤ ਕਾਰਵਾਈਆਂ ਜਾਰੀ ਹਨ।