ਪੀਣ ਵਾਲੇ ਪਾਣੀ ‘ਚ E. coli ਦੀ ਪੁਸ਼ਟੀ: ਭੋਪਾਲ ‘ਚ ਸਿਹਤ ਐਮਰਜੈਂਸੀ, ਪ੍ਰਸ਼ਾਸਨ ਕਟਘਰੇ ‘ਚ
ਭੋਪਾਲ ਵਿੱਚ ਪੀਣ ਵਾਲੇ ਪਾਣੀ ਦੇ ਨਮੂਨਿਆਂ ‘ਚ E. coli ਬੈਕਟੀਰੀਆ ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਸੰਕਟ ਗਹਿਰਾ ਗਿਆ ਹੈ। ਕਈ ਮੌਤਾਂ ਅਤੇ ਦਰਜਨਾਂ ਲੋਕਾਂ ਦੀ ਬਿਮਾਰੀ ਨੇ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।