ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ, ਪੁਲਿਸ ਨੂੰ ਗੈਂਗ ਟਕਰਾਅ ਦਾ ਸ਼ੱਕ
ਪੁਲਿਸ ਜਾਂਚ ਮੁਤਾਬਕ ਗੋਲੀਬਾਰੀ ਪੂਰੀ ਤਰ੍ਹਾਂ ਯੋਜਨਾਬੱਧ ਸੀ ਅਤੇ ਮ੍ਰਿਤਕ ਨੂੰ ਨਿਸ਼ਾਨਾ ਬਣਾਕੇ ਮਾਰਿਆ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੇ ਅੰਡਰਵਰਲਡ ਅਤੇ ਗੈਂਗ ਟਕਰਾਅ ਦੀ ਕੜੀ ਹੈ।