ਬ੍ਰੇਕਿੰਗ :ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਦਾ ਦੇਹਾਂਤ: ਰਾਜਨੀਤੀ, ਖੇਡ ਜਗਤ 'ਚ ਵੱਡਾ ਨਾਮ ਸੀ ਕਲਮਾਡੀ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਰੇਸ਼ ਕਲਮਾਡੀ ਦਾ ਪੁਣੇ ਵਿੱਚ ਦੇਹਾਂਤ ਹੋ ਗਿਆ। ਰਾਜਨੀਤੀ, ਖੇਡ ਪ੍ਰਸ਼ਾਸਨ ਅਤੇ CWG-2010 ਵਿਵਾਦਾਂ ਨਾਲ ਜੁੜੀ ਉਨ੍ਹਾਂ ਦੀ ਜ਼ਿੰਦਗੀ ਭਾਰਤੀ ਜਨਤਕ ਜੀਵਨ ਦਾ ਇੱਕ ਮਹੱਤਵਪੂਰਨ ਅਧਿਆਇ ਰਹੀ।