ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਮਾਮਲਾ: ਐਸਆਈਟੀ ਨੇ ਸੀਏ ਅਸ਼ਵਨੀ ਕੁਮਾਰ ਦੇ ਦਫ਼ਤਰ 'ਤੇ ਛਾਪਾ ਮਾਰਿਆ, ਦਸਤਾਵੇਜ਼ ਅਤੇ ਲੈਪਟਾਪ ਜ਼ਬਤ ਕੀਤੇ
ਲੁਧਿਆਣਾ ਵਿੱਚ 328 ਪਵਿੱਤਰ ਸਰੂਪ ਲਾਪਤਾ ਮਾਮਲੇ ਦੀ ਜਾਂਚ ਕਰ ਰਹੀ SIT ਨੇ CA ਅਸ਼ਵਨੀ ਕੁਮਾਰ ਦੇ ਦਫ਼ਤਰ ’ਤੇ ਛਾਪਾ ਮਾਰ ਕੇ ਦਸਤਾਵੇਜ਼, ਲੈਪਟਾਪ ਅਤੇ CCTV DVR ਜ਼ਬਤ ਕੀਤੇ।