ਰੇਲਵੇ ਦਾ ਵੱਡਾ ਫੈਸਲਾ: ਅੱਜ 12 ਜਨਵਰੀ ਤੋਂ ਐਡਵਾਂਸ ਟਿਕਟ ਬੁਕਿੰਗ ਨਿਯਮ ਬਦਲੇ, ਦਲਾਲਾਂ ਨੂੰ ਖੁੱਡੇ ਲਾਉਣ ਲਈ IRCTCਖਾਤੇ ਰੱਖਣ ਵਾਲੇ ਪਹਿਲੇ ਦਿਨ ਟਿਕਟਾਂ ਬੁੱਕ ਕਰ ਸਕਣਗੇ
ਭਾਰਤੀ ਰੇਲਵੇ ਨੇ ਐਡਵਾਂਸ ਟਿਕਟ ਬੁਕਿੰਗ ਨਿਯਮ ਬਦਲੇ। 12 ਜਨਵਰੀ ਤੋਂ ਪਹਿਲੇ ਦਿਨ ਆਨਲਾਈਨ ਟਿਕਟਾਂ ਸਿਰਫ਼ ਆਧਾਰ-ਲਿੰਕਡ IRCTC ਖਾਤਿਆਂ ਤੋਂ ਹੀ ਬੁੱਕ ਹੋਣਗੀਆਂ।