ਕੈਨੇਡਾ ਨੇ ਸਟਡੀ ਪਰਮਿਟ ਨਿਯਮ ਕੀਤੇ ਹੋਰ ਸਖ਼ਤ: 2026 ਲਈ ਕੈਪ, ਨਵੇਂ ਨਿਯਮ ਅਤੇ ਪੰਜਾਬੀ ਵਿਦਿਆਰਥੀਆਂ ‘ਤੇ ਸਿੱਧਾ ਅਸਰ
ਕੈਨੇਡਾ ਸਰਕਾਰ ਨੇ 2026 ਲਈ ਸਟਡੀ ਪਰਮਿਟਾਂ ‘ਤੇ ਸਾਲਾਨਾ ਸੀਮਾ (Cap) ਲਗਾ ਦਿੱਤੀ ਹੈ ਅਤੇ ਨਿਯਮਾਂ ‘ਚ ਕਈ ਅਹਿਮ ਬਦਲਾਅ ਕੀਤੇ ਹਨ। ਨਵੇਂ ਨਿਯਮ ਖਾਸ ਕਰਕੇ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਲਈ ਮਹੱਤਵਪੂਰਨ ਹਨ। ਹਾਲਾਂਕਿ ਮਾਸਟਰਜ਼ ਅਤੇ ਪੀਐਚਡੀ ਵਿਦਿਆਰਥੀਆਂ ਲਈ ਕੁਝ ਰਾਹਤ ਵੀ ਦਿੱਤੀ ਗਈ ਹੈ।