ਸਾਬਕਾ ਡੀ. ਆਈ. ਜੀ ਹਰਚਰਨ ਭੁੱਲਰ ਨੂੰ ਆਮਦਨ ਦੇ ਸ੍ਰੋਤਾਂ ਤੋਂ ਵੱਧ ਜਾਇਦਾਦ ਕੇਸ 'ਚ ਮਿਲੀ ਜ਼ਮਾਨਤ, ਭ੍ਰਿਸਟਚਾਰ ਮਾਮਲੇ 'ਚ ਰਹਿਣਗੇ ਜੇਲ੍ਹ 'ਚ
ਮੁਅੱਤਲ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅਨੁਪਾਤਰ ਜਾਇਦਾਦ ਮਾਮਲੇ ਵਿੱਚ CBI ਅਦਾਲਤ ਵੱਲੋਂ ਡਿਫਾਲਟ ਜ਼ਮਾਨਤ ਮਿਲ ਗਈ ਹੈ, ਪਰ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਗੰਭੀਰ ਦੋਸ਼ਾਂ ਕਾਰਨ ਉਹ ਬੁੜੈਲ ਜੇਲ੍ਹ ਵਿੱਚ ਹੀ ਰਹਿਣਗੇ।