ਕੇਂਦਰ ਸਰਕਾਰ ਨੇ ਏਜੀਐਮਯੂਟੀ ਕੇਡਰ ਵਿੱਚ ਪ੍ਰਸ਼ਾਸਕੀ ਫੇਰਬਦਲ ਕਰਦੇ ਹੋਏ ਆਈਏਐਸ ਸਈਦ ਆਬਿਦ ਰਸ਼ੀਦ ਸ਼ਾਹ ਅਤੇ ਆਈਪੀਐਸ ਰਾਜੀਵ ਰੰਜਨ ਸਿੰਘ ਦਾ ਚੰਡੀਗੜ੍ਹ ਤਬਾਦਲਾ ਕੀਤਾ ਹੈ।
ਰੱਖੜੀ ਵਾਲੇ ਦਿਨ ਪੰਜਾਬ ਦੀਆਂ ਬੱਸਾਂ 'ਚ ਵੀ ਔਰਤਾਂ ਦਾ ਸਫਰ ਮੁਫਤ ਹੋਵੇਗਾ। ਚੰਡੀਗੜ੍ਹ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਬੱਸਾਂ ਵਿੱਚ ਵੀ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ।