ਸ਼ੇਅਰ ਮਾਰਕਿਟ 'ਚ ਭਾਰੀ ਗਿਰਾਵਟ :ਸੈਂਸੈਕਸ 400 ਅੰਕਾਂ ਤੋਂ ਵੱਧ ਡਿੱਗਿਆ,ਨਿਫਟੀ 26,200 ਤੋਂ ਹੇਠਾਂ, ਬੈਂਕਿੰਗ ਤੇ ਆਈਟੀ ਸਟਾਕਾਂ ਵਿੱਚ ਤੇਜ਼ ਵਿਕਰੀ
ਭਾਰਤੀ ਸ਼ੇਅਰ ਮਾਰਕਿਟ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਬੀਐਸਈ ਸੈਂਸੈਕਸ 400 ਅੰਕਾਂ ਤੋਂ ਵੱਧ ਡਿੱਗਿਆ ਜਦਕਿ ਐਨਐਸਈ ਨਿਫਟੀ 26,200 ਤੋਂ ਹੇਠਾਂ ਆ ਗਿਆ। ਬੈਂਕਿੰਗ ਅਤੇ ਆਈਟੀ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਵਿਕਰੀ ਦਾ ਦਬਾਅ ਰਿਹਾ।