ਬੈਂਕ ਕਰਮਚਾਰੀਆਂ ਵਲੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ : ਚਾਰ ਦਿਨ ਬੈਂਕ ਰਹਿਣਗੇ ਬੰਦਾ : ਜਾਣੋ ਕੀ ਹੈ ਵਜ੍ਹਾ
ਦੇਸ਼ ਭਰ ਵਿੱਚ ਬੈਂਕ ਕਰਮਚਾਰੀਆਂ ਦੀ ਹੜਤਾਲ 27 ਜਨਵਰੀ 2026 ਨੂੰ ਹੋਵੇਗੀ। 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਣ ਕਾਰਨ ਲਗਾਤਾਰ ਦੋ ਦਿਨ ਬੈਂਕ ਬੰਦ ਰਹਿਣਗੇ, ਜਿਸ ਨਾਲ ਬੈਂਕਿੰਗ ਸੇਵਾਵਾਂ ਚਾਰ ਦਿਨ ਤੱਕ ਪ੍ਰਭਾਵਿਤ ਹੋ ਸਕਦੀਆਂ ਹਨ।