Monday, June 17, 2024

Sports

ਕਾਮਨਵੈਲਥ ਗੇਮਾਂ 'ਚ ਰੋਕੇ ਗਏ ਕੁਸ਼ਤੀ ਦੇ ਮੁਕਾਬਲੇ, ਅਚਾਨਕ ਖਾਲੀ ਕਰਵਾਇਆ ਸਟੇਡੀਅਮ

Commonwealth Games

August 05, 2022 06:46 PM

Commonwealth Games 2022:  ਬਰਮਿੰਘਮ 'ਚ ਚੱਲ ਰਹੀਆਂ ਕਾਮਨਵੈਲਥ ਗੇਮਾਂ ਦੌਰਾਨ ਸੁਰੱਖਿਆ ਵਿੱਚ ਕਮੀਆਂ ਕਾਰਨ ਕੁਸ਼ਤੀ ਦੇ ਮੈਚਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਨਾਲ ਹੀ ਪੂਰੇ ਸਟੇਡੀਅਮ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਕੁਸ਼ਤੀ ਦੇ ਫਾਈਨਲ ਮੈਚ ਵੀ ਲੇਟ ਹੋਣਗੇ। ਭਾਰਤ ਦੇ ਬਜਰੰਗ ਪੂਨੀਆ ਅਤੇ ਦੀਪਕ ਪੂਨੀਆ ਨੇ ਪਹਿਲੇ ਦੌਰ ਵਿੱਚ ਜਿੱਤ ਦਰਜ ਕੀਤੀ। ਦੋਵਾਂ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਯੂਨਾਈਟਿਡ ਵਰਲਡ ਰੈਸਲਿੰਗ ਨੇ ਟਵੀਟ ਕੀਤਾ, "ਸੁਰੱਖਿਆ ਜਾਂਚ ਲਈ ਅਸੀਂ ਫਿਲਹਾਲ ਖੇਡਾਂ ਨੂੰ ਰੋਕ ਰਹੇ ਹਾਂ। ਇਜਾਜ਼ਤ ਮਿਲਣ ਤੋਂ ਬਾਅਦ ਖੇਡ ਮੁੜ ਸ਼ੁਰੂ ਹੋ ਜਾਣਗੀਆਂ।

Have something to say? Post your comment

More from Sports

India vs Australia T20 Mohali, Aus wins first match

Team India practice session at PCA Mohali

Neeraj Chopra: ਓਲੰਪਿਕ ਮਿਊਜ਼ੀਅਮ ਦੀ ਸ਼ਿੰਗਾਰ ਬਣੇਗੀ ਨੀਰਜ ਚੋਪੜਾ ਦੀ ਇਹ ਜੈਵਲਿਨ

ਏਸ਼ੀਆ ਕੱਪ ਦਾ ਪਹਿਲਾਂ ਮੈਚ ਘਿਰਿਆ ਵਿਵਾਦਾਂ 'ਚ, ਫੈਨਜ਼ ਨੇ ਅੰਪਾਇਰ 'ਤੇ ਲਾਇਆ ਬੇਇਮਾਨੀ ਦਾ ਦੋਸ਼

ਏਸ਼ੀਆ ਕੱਪ 'ਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਨੀਰਜ ਚੋਪੜਾ ਨੇ ਇਕ ਹੋਰ ਇਤਿਹਾਸ ਰਚਿਆ, ਡਾਇਮੰਡ ਲੀਗ ਮੀਟ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣੇ

Asia Cup 2022: ਵਿਰਾਟ ਕੋਹਲੀ ਨੇ ਆਲੋਚਕਾਂ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- ਮੈਂ ਜਾਣਦਾ ਹਾਂ ਕਿ ਮੇਰੀ ਖੇਡ...

ਸੌਰਵ ਗਾਂਗੁਲੀ ਦੇ ਸਿਰ 'ਚ ਬਾਲ ਮਾਰਨਾ ਚਾਹੁੰਦਾ ਸੀ ਸ਼ੋਏਬ ਅਖਤਰ, ਸਹਿਵਾਗ ਨਾਲ ਗੱਲਬਾਤ ਦੌਰਾਨ ਕੀਤਾ ਵੱਡਾ ਖੁਲਾਸਾ

ਆਇਰਲੈਂਡ ਦੇ ਲੈਜੇਂਡ ਕ੍ਰਿਕੇਟਰ ਕੈਵਿਨ ਓ ਬ੍ਰਾਇਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ

FIFA ਨੇ AIFF ਨੂੰ ਕੀਤਾ ਸਸਪੈਂਡ, ਪ੍ਰਸ਼ਾਸਨ 'ਚ ਸੁਪਰੀਮ ਕੋਰਟ ਦੇ ਦਖਲ ਮਗਰੋਂ ਚੁੱਕਿਆ ਇਹ ਕਦਮ